ਇਸ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਰੱਖੜੀ ਦਾ ਤਿਓਹਾਰ ਨੇੜੇ ਆ ਰਿਹਾ ਹੈ ਜਿਸ ਦੇ ਕਰਕੇ ਔਰਤਾ ਨੂੰ ਇਸ ਸਕੀਮ ਦੇ ਲਈ ਸਰਕਾਰ ਦੇ ਵਲੋ ਲਾਭ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਦੇ ਵਲੋਂ 1500 1500 ਹਜਾਰ ਰੁਪਏ ਔਰਤਾ ਦੇ ਖਾਤਿਆ ਦੇ ਵਿਚ ਪਾਏ ਜਾਣਗੇ। ਜੇਕਰ ਤੁਸੀ ਇਹਨਾ ਸਕੀਮ ਦਾ ਲਾਭ ਲੈਣਾ ਹੈ ਤਾ ਤੁਹਾਨੂੰ ਇਹ ਕੰਮ ਕਰਨਾ ਪਵੇਗਾ ਸ਼ੋਸ਼ਲ ਮੀਡੀਆ ਤੇ ਬੜੀਆ ਅਜਿਹੀਆ ਖਬਰਾ ਸਾਹਮਣੇ ਆਈਆ ਹਨ।ਜਦ ਕਿ ਅਜੇ ਤਕ ਕੋਈ ਵੀ ਘਰੇਲੂ ਮਹਿਲਾ ਦੇ ਖਾਤੇ ਦੇ ਵਿਚ 1500 ਰੁਪਏ ਨਹੀ ਪਾਏ ਨਾ ਹੀ ਪੰਜਾਬ ਸਰਕਾਰ ਜਾ ਕੇਂਦਰ ਸਰਕਾਰ ਦੇ ਵਲੋ ਅਜਿਹਾ ਨਹੀ ਕਰਿਆ ਜਾ ਰਿਹਾ ਇਹ ਸਭ ਫੇਕ ਖਬਰਾ ਬਣਾ ਕਰ ਕੁਝ ਪੇਜਾ ਵਾਲੇ ਪਾ ਰਹੇ ਹਨ।

ਪੰਜਾਬ ਸਰਕਾਰ ਨੇ ਰੱਖੜੀ ਦੇ ਤਿਉਹਾਰ ਤੇ ਕਿੱਤਾ ਬਡਾ ਐਲਾਨ ।
ਜੇਕਰ ਕੋਈ ਕਹਿੰਦਾ ਹੈ ਕਿ ਰੱਖੜੀ ਦਾ ਫਾਰਮ ਭਰ ਦਿੰਦਾ ਹਾ ਤਾ ਅਜਿਹਾ ਨਾ ਕਰਿਆ ਜੇ ਤੁਸੀ ਪੈਸੇ ਆਪਣੇ ਖਰਾਬ ਨਾ ਕਰਿਓ ਜੇਕਰ ਸਰਕਾਰ ਦੇ ਵਲੋ ਪੈਸੇ ਦਿੱਤੇ ਜਾਣੇ ਹੁੰਦੇ ਤਾਂ ਸਰਕਾਰ ਦੇ ਵਲੋ ਕੁਝ ਨੋਟਿਸ ਜਾਰੀ ਕਰਿਆ ਜਾਂਦਾ।ਦਸਿਆ ਜਾ ਰਿਹਾ ਹੈ ਕਿ ਇਸ ਸਕੀਮ ਦੇ ਬਾਰੇ ਕਈ ਤਰਾ ਦੇ ਨਾਲ ਪੈਸੇ ਲੋਕਾ ਦੇ ਕੋਲੋ ਲਏ ਜਾ ਰਹੇ ਹਨ। ਜਿਸ ਤੋ ਬਚਣ ਦੀ ਲੋੜ ਹੈ ਕਿਹਾ ਜਾ ਰਿਹਾ ਹੈ ਕਿ ਇਸ ਸਕੀਮ ਬਾਰੇ ਕੈਫੇ ਵਾਲੇ ਜੇਕਰ ਕਹਿੰਦੇ ਹਨ।
ਅਜੇ ਤਕ ਕੋਈ ਵੀ ਘਰੇਲੂ ਮਹਿਲਾ ਦੇ ਖਾਤੇ ਦੇ ਵਿਚ 1500 ਰੁਪਏ ਨਹੀ ਪਾਏ ਨਾ ਹੀ ਪੰਜਾਬ ਸਰਕਾਰ ਜਾ ਕੇਂਦਰ ਸਰਕਾਰ ਦੇ ਵਲੋ ਅਜਿਹਾ ਨਹੀ ਕਰਿਆ ਜਾ ਰਿਹਾ ਇਹ ਸਭ ਫੇਕ ਖਬਰਾ ਬਣਾ ਕਰ ਕੁਝ ਪੇਜਾ ਵਾਲੇ ਪਾ ਰਹੇ ਹਨ। ਜੇਕਰ ਕੋਈ ਕਹਿੰਦਾ ਹੈ ਕਿ ਰੱਖੜੀ ਦਾ ਫਾਰਮ ਭਰ ਦਿੰਦਾ ਹਾ ਤਾ ਅਜਿਹਾ ਨਾ ਕਰਿਆ ਜੇ ਤੁਸੀ ਪੈਸੇ ਆਪਣੇ ਖਰਾਬ ਨਾ ਕਰਿਓ ਜੇਕਰ ਸਰਕਾਰ ਦੇ ਵਲੋ ਪੈਸੇ ਦਿੱਤੇ ਜਾਣੇ ਹੁੰਦੇ ਤਾਂ ਸਰਕਾਰ ਦੇ ਵਲੋ ਕੁਝ ਨੋਟਿਸ ਜਾਰੀ ਕਰਿਆ ਜਾਂਦਾ।
ਇਸ ਸਕੀਮ ਦੇ ਬਾਰੇ ਕਈ ਤਰਾ ਦੇ ਨਾਲ ਪੈਸੇ ਲੋਕਾ ਦੇ ਕੋਲੋ ਲਏ ਜਾ ਰਹੇ ਹਨ। ਜਿਸ ਤੋ ਬਚਣ ਦੀ ਲੋੜ ਹੈ ਕਿਹਾ ਜਾ ਰਿਹਾ ਹੈ ਕਿ ਇਸ ਸਕੀਮ ਬਾਰੇ ਕੈਫੇ ਵਾਲੇ ਜੇਕਰ ਕਹਿੰਦੇ ਹਨ ਤਾਂ ਤੁਰੰਤ ਸ਼ਿਕਾਇਤ ਕਰੀ ਜਾਵੇ । ਲੋਕਾ ਨੂੰ ਜਾਗਰੂਕ ਕਰਨਾ ਸਾਡਾ ਮੁਖ ਕੰਮ ਹੈ ਇਸ ਕਰਕੇ ਅਜਿਹੀਆ ਸਭ ਖਬਰਾ ਦੇ ਕੋਲੋ ਬਚਿਆ ਜਾਵੇ ਤੇ ਅਪਡੇਟ ਖਬਰਾ ਦੇ ਵਲ ਧਿਆਨ ਰਖਿਆ ਜਾਵੇ।