March 23, 2023

ਅਮਰੀਕਾ ਵਿਚ ਬਾਪੂ ਨੇ ਰੋ ਰੋ ਕੇ ਆਪਣੀ ਧੀ ਦੇ ਮੌਤ ਬਾਰੇ ਦੱਸਿਆ ਸਾਰਿਆ ਗੱਲਾ।

ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਉਠਿਆ ਰਹਿੰਦਾ ਹੈ ਪੰਜਾਬੀਆਂ ਦੇ ਨਾਂ ਤੇ ਪੰਜਾਬ ਦੇਸ਼ਾਂ ਵਿਦੇਸ਼ਾਂ ਦੇ ਵਿਚ ਵੀ ਨਵੀਂ ਖ਼ਬਰ ਸਾਡੇ ਵਿਚਕਾਰ ਸਾਂਝ ਆਉਂਦੀ ਰਹਿੰਦੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਂਝਾ ਕੀਤਾ ਜਾਂਦਾ ਹੈ ਇਸ ਵੇਲੇ ਦੀ ਨਵੀਂ ਖ਼ਬਰ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੀ ਹੋਈ ਇਕ ਪੰਜਾਬੀ ਕੁੜੀ ਦੇ ਵਲੋਂ ਖੁਦਕੁਸ਼ੀ ਕਰ ਲਈ ਗਈ ਸੀਖੁਦਕੁ ਸ਼ੀ ਕਰਨ ਦਾ ਕਾਰਨ ਉਸ ਦਾ ਪਤੀ ਸੀ ਜੋ ਕਿ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀ ਲੜਾਈ ਝਗੜਾ ਕਰਦਾ ਸੀ ਤੇ ਉਸ ਨਾਲ ਮਾਰ ਕੁਟਾਈ ਕਰਦਾ ਰਹਿੰਦਾ ਸੀ ।

ਰੋ ਰੋ ਕੇ ਬਣਾਈ ਗਈ ਸੀ ਵੀਡਿਓ।

ਲੜਕੀ ਦੇ ਵੱਲੋਂ ਰੋ ਰੋ ਕੇ ਵੀਡੀਓ ਬਣਾਈ ਗਈ ਸੀ ਅਤੇ ਉਸ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਸੀ ਇਸ ਨੇ ਸਾਰੇ ਖੁਲਾਸੇ ਕੀਤੇ ਸਨ ਕਿ ਕਿਸ ਤਰ੍ਹਾਂ ਉਸ ਦਾ ਪਤੀ ਉਸ ਨੂੰ ਲਗਾਤਾਰ ਅੱਠ ਸਾਲ ਧੋਖਾ ਦਿੰਦਾ ਰਿਹਾ ਉਸ ਦਾ ਹੋਰ ਲੜਕੀਆਂ ਦੇ ਨਾਲ ਵੀ ਸਬੰਧ ਸਨ ਜਿਸ ਦੇ ਕਰਕੇ ਉਹ ਉਸ ਨੂੰ ਮਾ-ਰਕੁਟਾਈ ਕਰਦਾ ਸੀ ਉਸ ਨੂੰ ਟਰੱਕ ਦੇ ਵਿੱਚ ਬੰਦ ਕਰੇ ਘਰ ਦੇ ਵਿੱਚ ਵੀ ਬੰਦ ਕਰ ਕੇ ਰੱਖਦਾ ਸੀ ਉਸ ਨਾਲ ਬੁਰਾ ਸਲੂਕ ਕਰਦਾ ਸੀ ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਵੀ ਕਰ ਦਿੰਦਾ ਸੀ।

ਮੀਡੀਆ ਦੇ ਵੱਲੋਂ ਇਨ੍ਹਾਂ ਦੇ ਮਾਤਾ ਪਿਤਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਮਾਤਾ ਪਿਤਾ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਉਹ ਜਿਹੜੀਆਂ ਗੱਲਾਂ ਸਾਨੂੰ ਬਿਲਕੁਲ ਵੀ ਨਹੀਂ ਦੱਸਦੀ ਹੁੰਦੀ ਸੀ ਅਤੇ ਉਹ ਸੋਚਦੀ ਸੀ ਕਿ ਕਿਤੇ ਮੇਰੇ ਮਾਤਾ ਪਿਤਾ ਨਾਲ ਦੁਖੀ ਹੋ ਜਾਣਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ।

ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ।

Leave a Reply

Your email address will not be published. Required fields are marked *