March 26, 2023

ਮਾਨਸਾ ਜਿਲੇ ਵਿੱਚ ਮੁੱਸੇ ਵਾਲੇ ਦੀ ਸਮਾਧੀ ਤੇ ਰੱਖੜੀ ਬਣਨ ਲਈ ਦੂਰ ਦੂਰ ਤੋਂ ਪਹੁੰਚਿਆ ਕੁੜੀਆ।

ਸਿੱਧੂ ਮੂਸੇ ਵਾਲੇ ਦੀ ਚਰਚਾ ਬਹੁਤ ਦੂਰ ਦੂਰ ਤਕ ਹੁੰਦੀ ਸੀ ਪਰ ਸਿੱਧੂ ਦੇ ਸ਼ਹੀਦ ਹੋਣ ਤੋਂ ਵਾਦ ਸਿੱਧੂ ਮੂਸੇ ਵਾਲੇ ਚੋਣ ਵਾਲੇ ਬਹੁਤ ਹੀ ਜਿਆਦਾ ਵਦ ਗਏ ਹਨ ਅਤੇ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਵੋਂ ਲਈ ਕੁਝ ਵੀ ਕਰਨ ਨੂੰ ਤਿਆਰ ਹਨ ।ਦੋਸਤੋ ਜੇਕਰ ਸਾਡੇ ਦੁਆਰਾ ਦਿੱਤੀ ਹਰ ਤਾਜਾ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਉੱਪਰ ਦਿੱਤਾ ਫੌ ਲੋ ਬਟਨ ਦੱਬ ਕੇ ਸਪੋਰਟ ਕਰੋ ।ਇਸ ਵੇਲੇ ਅਸੀ ਤੁਹਾਡੇ ਲਈ ਨਵੀ ਅਤੇ ਤਾਜਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਇਸ ਸਮੇ ਜੋ ਖਬਰ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡਾ ਵੀ ਮਨ ਭਾਵੁਕ ਹੋ ਜਾਵੇਗਾ।

ਪੰਜਾਬ ਦੇ ਦੂਰ ਦੂਰ ਦੇ ਜਿਲੀਆ ਤੋਂ ਆਇਆ ਕੁੜੀਆ ਨੇ ਸਿੱਧੂ ਦੀ ਸਮਾਧੀ ਤੇ ਬੰਨਿਆ ਰਖੜੀਆ ।

ਤੁਸੀਂ ਤਲੇ ਵੀਡੀਓਵਿਚ ਵੀ ਦੇਖ ਸਕਦੇ ਹੋ ਕਿ ਕੁਝ ਬੱਚੀਆਂ ਲੜਕੀਆਂ ਭੈਣਾਂ ਛੋਟੀਆਂ ਜੋ ਕਿ ਸਿੱਧੂ ਮੂਸੇਵਾਲਾ ਦੀ ਸਮਾਧ ਉੱਪਰ ਜਾਂਦੀਆਂ ਹਨ ਅਤੇ ਉਥੇ ਜਾ ਕੇ ਰੱਖੜੀ ਬੰਨ੍ਹੀ ਬੰਨ੍ਹੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਗੁੱਟ ਦੇ ਉੱਪਰ ਜੋ ਉਨ੍ਹਾਂ ਦਾ ਬੁੱਤ ਬਣਾਇਆ ਗਿਆ ਹੈ ਉਨ੍ਹਾਂ ਦੇ ਉੱਪਰ ਰੱਖੜੀਆਂ ਬੰਨ੍ਹੀਆਂ ਜਾ ਰਹੀਆਂ ਹਨ ਇਹ ਭੈਣਾਂ ਲੜਕੀਆਂ ਆਪਣਾ ਪਿਆਰ ਜਤਾ ਰਹੀਆਂ ਹਨ ਜੋ ਕਿ ਆਪਣੇ ਵੀਰ ਦੇ ਲਈ ਪਿਆਰ ਹੁੰਦਾ ਹੈ ਉਸੇ ਤਰ੍ਹਾਂ ਹੀ ਇਹ ਪਿਆਰ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਨਾਲਲੜਕੀਆਂ ਆਪਣਾ ਪਿਆਰ ਸਿਤਾਰਿਆਂ ਹਨ ਜੋ ਕੇਵਲ ਉਹ ਆਪਣੇ ਵੀਰ ਦੇ ਗੁੱਟ ਤੇ ਜਿਸ ਤਰ੍ਹਾਂ ਲੱਕ ਰੱਖੜੀ ਬੰਨ੍ਹਦੀਆਂ ਹਨ ਉਸੇ ਦਾ ਰਾਹੀਂ ਸਿੱਧੂ ਮੁਸੇਵਾਲਾ ਦੇ ਗੁੱਟ ਤੇ ਰੱਖੜੀ ਬੁੱਤ ਦੇ ਉਪਰ ਰੱਖੜੀ ਬੰਨ੍ਹੀ ਜਾ ਰਹੀ ਹੈ ।

ਇਕ ਛੋਟੀ ਭੈਣ ਨੇ ਜੀ ਕਿਹਾ ਸੁਣ ਕੇ ਰੋਣਾ ਨਿਕਲ ਆਵੇਗਾ ।

ਛੋਟੀਆਂ ਬੱਚੀਆਂ ਨੂੰ ਸਮਾਧੀ ਉਪਰ ਜਾਂਦੀਆਂ ਹਨ ਬੁੱਤ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਲਗਾਤਾਰ ਇਸ ਜਗ੍ਹਾ ਤੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ।ਧੰਨਵਾਦ ।

Leave a Reply

Your email address will not be published. Required fields are marked *